ਸਿੱਧੂ ਮੂਸੇਵਾਲਾ ਦੇ ਕ+ਤ+ਲ ਵਾਲੀ ਥਾਂ ’ਤੇ ਪੁੱਤ ਨੂੰ ਯਾਦ ਕਰ ਭੁੱਬਾਂ ਮਾਰ ਰੋਈ ਮਾਂ

  • ਮਾਂ ਨੇ ਸੜਕ ‘ਤੇ ਮੱਥਾ ਰੱਖ ਕੇ ਆਪਣੇ ਪੁੱਤ ਨੂੰ ਦਿੱਤੀ ਸ਼ਰਧਾਂਜਲੀ
  • ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਕੇ ਰੋ ਪਈ ਮਾਂ
  • ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਕਰਵਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ
  • ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਪੁੱਜੀ

ਮਾਨਸਾ, 28 ਮਈ 2023 – ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਕੱਲ ਯਾਨੀ 29 ਮਈ ਨੂੰ ਪੂਰਾ ਇਕ ਸਾਲ ਬੀਤ ਜਾਵੇਗਾ। ਜਿੱਥੇ ਸਿੱਧੂ ਮੂਸੇਵਾਲਾ ਦਾ ਕ+ਤ+ਲ ਹੋਇਆ ਸੀ। ਉਥੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਹਨ। ਜਿਸ ‘ਚ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਹਾਜ਼ਰੀ ਲਵਾਈ।

ਜਿਸ ਥਾਂ ਘੇਰ ਕੇ ਸਿੱਧੂ ਮੂਸੇਵਾਲਾ ਨੀ ਗੋਲੀਆਂ ਮਾਰੀਆਂ ਗਈਆਂ ਸਨ, ਉਸ ਥਾਂ ‘ਤੇ ਮਾਂ ਨੇ ਸੜਕ ‘ਤੇ ਮੱਥਾ ਰੱਖ ਕੇ ਆਪਣੇ ਪੁੱਤ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪਣੇ ਪੁੱਤ ਨੂੰ ਸੈਲਿਊਟ ਵੀ ਕੀਤਾ, ਜਿਸ ਤੋਂ ਬਾਅਦ ਮਾਂ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਕੇ ਰੋ ਪਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਨੀ ‘ਤੇ ਕਾਰਵਾਈ: ਵਿਕਾਸ ਕਾਰਜਾਂ ‘ਤੇ ਹੋਏ ਖਰਚੇ ਦੀ ਜਾਂਚ ਸ਼ੁਰੂ, ਵਿਜੀਲੈਂਸ ਨੇ ਕਬਜ਼ੇ ‘ਚ ਲਿਆ ਰਿਕਾਰਡ

ਸਕੂਲ ਤੋਂ ਜਲਦੀ ਛੁੱਟੀ ਹੋਣ ਤੋਂ ਬਾਅਦ 6 ਦੋਸਤ ਨਹਿਰ ‘ਚ ਲੱਗੇ ਸੀ ਨਹਾਉਣ, 1 ਡੁੱਬਿਆ