ਗੁਜਰਾਤ 3 ਅਪ੍ਰੈਲ 2022: ਗੁਜਰਾਤ ਦੇ ਸਿੱਖ ਭਾਈਚਾਰੇ ਤੇ ਜਥੇਬੰਦੀਆਂ ਨੇ ਗੁਜਰਾਤ ਦੇ ਦੌਰੇ ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸਿੱਖ ਭਾਈਚਾਰੇ ਨੇ ਮੁੱਖ ਮੰਤਰੀ ਨੂੰ ਸਿਰਪਾਓ ਪਾਇਆ ਤੇ ਗੁਲਦਸਤਾ ਭੇਟ ਕੀਤਾ । ਸਿੱਖ ਭਾਈਚਾਰੇ ਨੂੰ ਗੁਜਰਾਤ ਚ ਆ ਰਹੀਆਂ ਮੁਸਕਲਾਂ ਬਾਰੇ ਜਾਣਕਾਰੀ ਦਿੱਤੀ।