ਸੰਗਰੂਰ ਜ਼ਿਮਨੀ ਚੋਣ: ਸਿਮਰਨਜੀਤ ਮਾਨ ਦੀ ਲੀਡ ‘ਚ ਵਾਧਾ, ਬਾਕੀ ਪਾਰਟੀਆਂ ਨਾਲੋਂ ਚੱਲ ਰਹੇ ਅੱਗੇ

ਸੰਗਰੂਰ, 26 ਜੂਨ 2022 – ਸਿਮਰਨਜੀਤ ਮਾਨ ਤੇ ਗੁਰਮੇਲ ਵਿਚਾਲੇ ਫਸਵੀ ਟੱਕਰ ਚੱਲ ਰਹੀ ਹੈ, ਦੋਵੇਂ ਹੀ ਬਾਕੀ ਪਾਰਟੀਆਂ ਨੂੰ ਪਛਾੜ ਕੇ ਇਕ ਦੂਜੇ ਨੂੰ ਫਸਵਾਂ ਮੁਕਾਬਲਾ ਦੇ ਰਹੇ ਹਨ, ਪਰ ਫਿਲਹਾਲ ਹੁਣ ਮਾਨ ਦੀ ਲੀਡ ‘ਚ ਵਾਧਾ ਹੋ ਰਿਹਾ ਹੈ।

ਸੰਸਦੀ ਸੰਗਰੂਰ ਹਲਕਾ ਦੇ ਰੁਝਾਨ ਪੜ੍ਹੋ….

ਅਕਾਲੀ ਦਲ (ਬਾਦਲ) – 23470
ਬੀਜੇਪੀ – 32346
ਆਪ – 130869
ਕਾਂਗਰਸ – 41666
ਸਿਮਰਨਜੀਤ ਮਾਨ (ਅਕਾਲੀ ਦਲ ਅੰਮ੍ਰਿਤਸਰ) – 135700

ਸਿਮਰਨਜੀਤ ਸਿੰਘ ਮਾਨ 4831 ਵੋਟਾਂ ਨਾਲ ਬਾਕੀ ਪਾਰਟੀਆਂ ਨਾਲੋਂ ਅੱਗੇ ਚੱਲ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਏਅਰਪੋਰਟ ਤੋਂ NRI ਦੇ ਬੈਗ ‘ਚੋਂ ਮਿਲੀਆਂ ਪਿਸਤੌਲ ਦੀਆਂ ਤਿੰਨ ਗੋਲੀਆਂ, ਗ੍ਰਿਫਤਾਰ

ਪਾਕਿਸਤਾਨ ਦੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ