ਨਵੀਂ ਦਿੱਲੀ, 13 ਜਨਵਰੀ 2024 – ਦਿੱਲੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਹੁਣ ਤੱਕ ਕੁਝ ਪਰਿਵਾਰ ਪੰਜਾਬ ਦਾ ਸਾਰਾ ਪੈਸਾ ਲੁੱਟ ਲੈਂਦੇ ਸਨ। ਜਨਤਾ ਬੇਵੱਸ ਸੀ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਈ ਹੈ, ਸਿਸਟਮ ਤੇਜ਼ੀ ਨਾਲ ਬਦਲਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਲੋਕਾਂ ਨੇ 75 ਸਾਲ ਲੁੱਟਿਆ ਹੈ। ਇਸ ਵਿੱਚ ਸਮਾਂ ਲੱਗੇਗਾ। ਪਰ ਸਭ ਕੁਝ ਠੀਕ ਕਰਾਂਗੇ।”