- ਸਿਰਫ ਲੁਧਿਆਣਾ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰਨਗੇ
ਚੰਡੀਗੜ੍ਹ, 7 ਅਕਤੂਬਰ 2022 – ਪੰਜਾਬ ਦੇ ਚਾਰ ਪੁਲਿਸ ਅਫਸਰਾਂ ਦੀ ਪੋਸਟਿੰਗ ਵਿਜੀਲੈਂਸ ਬਿਉਰੋ ‘ਚ ਕੀਤੀ ਗਈ ਹੈ। ਮਤਲਬ ਕਿ ਪੰਜਾਬ ਦੇ ਚਾਰ ਪੁਲਿਸ ਅਫਸਰਾਂ ਦੀਆਂ ਸੇਵਾਵਾਂ ਵਿਜੀਲੈਂਸ ਹਵਾਲੇ ਕੀਤੀਆਂ ਗਈਆਂ ਹਨ। ਜਿਸ ‘ਚ ਸੂਬਾ ਸਿੰਘ ਨੂੰ EOW ਵਿੰਗ ਦਾ ਨਵਾਂ SSP ਬਣਾਇਆ ਗਿਆ ਹੈ। ਉਹ ਸਿਰਫ ਲੁਧਿਆਣਾ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰਨਗੇ।