ਜਲੰਧਰ ਜ਼ਿਮਨੀ ਚੋਣ: ਦੂਜੇ ਰਾਉਂਡ ਵਿਚ ਆਪ ਦੇ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ

ਜਲੰਧਰ, 13 ਮਈ, 2023: ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਦੂਜੇ ਰਾਉਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 2680 ਵੋਟਾਂ ਨਾਲ ਅੱਗੇ ਹੋ ਗਏ ਹਨ। ਇਸ ਵੇਲੇ ਕਾਂਗਰਸ ਪਾਰਟੀ ਦੂਜੇ ਨੰਬਰ ’ਤੇ ਆ ਗਈ ਹੈ ਤੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਤੀਜੇ ਨੰਬਰ ’ਤੇ ਪਹੁੰਚ ਗਏ ਹਨ।

ਆਪ ਨੂੰ 9315, ਅਕਾਲੀ ਦਲ ਨੂੰ 5351, ਕਾਂਗਰਸ ਨੂੰ 6635 ਅਤੇ ਭਾਜਪਾ ਨੂੰ 2105 ਵੋਟਾਂ ਮਿਲੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਆਇਆ, ਸ਼ੁਰੂਆਤੀ ਰੁਝਾਨ ‘ਚ ਆਪ ਦੇ ਸੁਸ਼ੀਲ ਰਿੰਕੂ ਅੱਗੇ

ਜਲੰਧਰ ਜ਼ਿਮਨੀ ਚੋਣ: ਆਪ ਦੀ ਲੀਡ ਬਰਕਰਾਰ, ਅਕਾਲੀ ਦਲ ਚੌਥੇ ਨੰਬਰ ‘ਤੇ ਖਿਸਕੀ