ਜਲੰਧਰ, 7 ਜੁਲਾਈ 2024- ਜਲੰਧਰ ਲੋਕ ਸਭਾ ਹਲਕਾ ਤੋਂ ਐਮਪੀ ਚਰਨਜੀਤ ਚੰਨੀ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਵਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਰਿੰਕੂ ਨੇ ਕਿਹਾ ਕਿ, ਚੰਨੀ ਨੇ ਉਹਦੇ ਤੇ ਬਿਨਾਂ ਸਬੂਤਾਂ ਤੋਂ ਝੂਠੇ ਇਲਜਾਮ ਲਾਏ ਜਾ ਰਹੇ ਹਨ ਕਿ, ਉਹ (ਰਿੰਕੂ) ਦੜੇ ਸੱਟੇ ਦਾ ਕੰਮ ਕਰਦੇ ਹਨ। ਪੜ੍ਹੋ ਲੀਗਲ ਨੋਟਿਸ ਦੀ ਕਾਪੀ-