27 IAS/ PCS ਅਫਸਰਾਂ ਦੀਆਂ ਬਦਲੀਆਂ

ਚੰਡੀਗੜ੍ਹ, 9 ਸਤੰਬਰ 2022 – ਪੰਜਾਬ ਸਰਕਾਰ ਵੱਲੋਂ 27 IAS/ PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਬੀਤੀ ਰਾਤ ਪੰਜਾਬ ਵਿੱਚ ਇੱਕ ਵਾਰ ਫਿਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਕਰੀਬ 11 ਆਈਏਐਸ ਅਤੇ 16 ਪੀਸੀਐਸ ਅਧਿਕਾਰੀਆਂ ਵਿੱਚ ਕਈਆਂ ਦੇ ਚਾਰਜ ਬਦਲ ਦਿੱਤੇ ਹਨ, ਜਦੋਂ ਕਿ ਕਈ ਅਧਿਕਾਰੀਆਂ ਨੂੰ ਵਾਧੂ ਕੰਮ ਵੀ ਸੌਂਪੇ ਗਏ ਹਨ। ਦੇਖੋ ਪੂਰੀ ਸੂਚੀ…

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਦਾ ਮੂਸੇਵਾਲਾ ਸਟਾਈਲ: ਮੂਸੇਵਾਲਾ ਦਾ SYL ਗੀਤ ਲਾ ਵੀਡੀਓ ਕੀਤੀ ਰਿਲੀਜ਼

‘ਆਪ’ MLA ਗੱਜਣਮਾਜਰਾ ਘਰੋਂ 32 ਲੱਖ ਦੀ ਨਕਦੀ ਬਰਾਮਦ, 14 ਘੰਟੇ ਤੱਕ ਚੱਲੀ ਛਾਪੇਮਾਰੀ