ਚੰਡੀਗੜ੍ਹ, 7 ਸਤੰਬਰ 2025 – ਪੰਜਾਬ ਸਰਕਾਰ ਵੱਲੋਂ 2 ਤਹਿਸੀਲਦਾਰ ਤੇ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ।
ਜਾਰੀ ਹੁਕਮਾਂ ਦੇ ਮੁਤਾਬਕ
ਲਛਮਣ ਸਿੰਘ ਤਹਿਸੀਲਦਾਰ ਨੂੰ ਤਰਨਤਾਰਨ,
ਗੁਰਪ੍ਰੀਤ ਸਿੰਘ ਢਿੱਲੋਂ ਨੂੰ ਡੇਰਾ ਬਾਬਾ ਨਾਨਕ ਗੁਰਦਾਸਪੁਰ,
ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਨੂੰ ਝਬਾਲ ਤਰਨਤਾਰਨ,
ਪਵਨਦੀਪ ਸਿੰਘ ਨੂੰ ਨੂਰ ਮਹਿਲ ਜਲੰਧਰ,
ਅਰਚਨਾ ਸ਼ਰਮਾ ਨੂੰ ਤਰਨਤਰਨ ਅਤੇ
ਮਨਦੀਪ ਸਿੰਘ ਨੂੰ ਨਿਹਾਲ ਸਿੰਘ ਵਾਲਾ ਮੋਗਾ ਵਿਖੇ ਲਾਇਆ ਗਿਆ ਹੈ।
