ਨੌਜਵਾਨ ਐਡਵੋਕੇਟ ਦਾ ਸੜਕ ਹਾਦਸੇ ਵਿੱਚ ਹੋਇਆ ਦੇਹਾਂਤ

ਪਟਿਆਲਾ, 24 ਜਨਵਰੀ 2023 – ਪਟਿਆਲਾ ਦੇ ਇੱਕ ਨੌਜਵਾਨ ਐਡਵੋਕੇਟ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਐਡਵੋਕੇਟ ਦਪ ਪਛਾਣ ਸੁਖਮਨਦੀਪ ਸਰਾ ਵੱਲੋਂ ਹੋਈ ਹੈ।

ਲਗਭਗ 26 ਸਾਲਾਂ ਨੌਜਵਾਨ ਐਡਵੋਕੇਟ ਸੁਖਮਨਦੀਪ ਸਰਾ ਦੀ ਨਾਭਾ ਰੋਡ ਉਤੇ ਸੜਕ ਹਾਦਸੇ ਵਿਚ ਮੌਤ ਹੋਈ ਹੈ। ਜਿਸ ਤੋਂ ਬਾਅਦ ਪਟਿਆਲਾ ਦੇ ਸਮੂਹ ਵਕੀਲ ਭਾਈਚਾਰੇ ‘ਚ ਸੋਗ ਦੀ ਲਹਿਰ ਪੈ ਜਾ ਰਹੀ ਹੈ। ਸੋਗ ਵੱਜੋਂ ਵਕੀਲ ਭਾਈਚਾਰੇ ਵੱਲੋਂ ਅੱਜ ਲਈ NO WORK ਦਾ ਫ਼ੈਸਲਾ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਨੌਕਰੀ ਲਈ ਮਾਂ-ਪਿਓ ਨੇ ਕੀਤਾ ਮਾਸੂਮ ਧੀ ਦਾ ਕ+ਤ+ਲ: ਨੌਕਰੀ ਜਾਣ ਦਾ ਸੀ ਡਰ, ਪੜ੍ਹੋ ਕਿਉਂ ?

ਚੰਡੀਗੜ੍ਹ ਕੋਰਟ ‘ਚ ਬੰਬ ਦੀ ਖ਼ਬਰ ! ਪੂਰਾ ਇਲਾਕਾ ਕੀਤਾ ਗਿਆ ਸੀਲ