ਨੌਜਵਾਨ ਨੇ ਸਿਵਲ ਹਸਪਤਾਲ ‘ਚ ਲਿਆ ਫਾਹਾ

ਤਰਨਤਾਰਨ, 11 ਮਈ 2022 – ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇੱਕ ਨੌਜਵਾਨ ਵੱਲੋ ਹਸਪਤਾਲ ‘ਚ ਲੱਗੇ ਇੱਕ ਰੁੱਖ ਨਾਲ ਫਾਹ ਲੇ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਇਸ ਘਟਨਾ ਦਾ ਪਤਾ ਚਲਦਿਆ ਹੀ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ ਧਵਨ ਨੇ ਪੁਲਿਸ ਨੁੰ ਸੁਚਨਾ ਦਿੱਤੀ। ਜਿਸ ਤੋ ਬਆਦ ਘਟਨਾ ਵਾਲੀ ਥਾ ਤੇ ਪੁੱਜੀ ਪੁਲਿਸ ਨੇ ਮਿਰਤਕ ਨੌਜਵਾਨ ਦੀ ਲਾਸ਼ ਉਤਾਰ ਕੇ ਪੋਸਟਮਾਟਮ ਦੇ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਐਸ.ਐਮ.ਓ ਡਾ ਧਵਨ ਨੇ ਕਿਹਾ ਕਿ ਇਹ ਵਿਅਕਤੀ ਨਸ਼ੇ ਦਾ ਆਦੀ ਸੀ ਜੋ ਕਾਫੀ ਸਮੇਂ ਤੋਂ ਓ.ਐਸ.ਟੀ ਸੈਂਟਰ ਤੋ ਦਵਾਈ ਖਾ ਰਿਹਾ ਸੀ, ਪਰ ਅੱਜ ਇਸਨੇ ਫਾਹ ਲੇ ਕੇ ਆਪਣੀ ਜੀਵਨ ਲੀਲਾ ਕਿਉਂ ਸਮਾਪਤ ਕੀਤੀ, ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਦੁਸਰੀ ਤਰਫ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੰਜੀਨੀਅਰ ਸੋਹਣਾ ਅਤੇ ਮੋਹਣਾ ਦੀ ਕੀਤੀ ਮਾਨਾਂਵਾਲਾ ਬਦਲੀ, ਐਸ ਐਸ ਏ ਦੀ ਪੋਸਟ ‘ਤੇ ਕੀਤਾ ਤਾਇਨਾਤ

ਮਾਸੂਮ ਬੱਚਿਆਂ ਦੇ ਪਿਤਾ ਨੇ ਆਪਣੇ ਆਪ ਨੂੰ ਲਈ ਅੱਗ, ਪੜ੍ਹੋ ਕੀ ਹੈ ਕਾਰਨ ?