ਰੋਮਾਣਾ ਵਲੋਂ ਯੂਥ ਅਕਾਲੀ ਦੇ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ ਜਾਰੀ

ਚੰਡੀਗੜ੍ਹ, 26 ਦਸੰਬਰ 2020 – ਯੂਥ ਅਕਾਲੀ ਦਲ ਦੇ ਪ੍ਰਧਾਨ ਸ.ਪਰਮਬੰਸ ਸਿੰਘ ਰੋਮਾਣਾ ਵਲੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਪਾਰਟੀ ਦਫਤਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਰੋਮਾਣਾ ਜੀ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ । ਜਿਹਨਾਂ ਨੌਜਵਾਨ ਆਗੂਆਂ ਨੂੰ ਅੱਜ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਜ਼ਿਲ੍ਹਾ ਰੂਪਨਗਰ ਦੇ ਹਲਕਾ ਰੋਪੜ ਦੇ ਸਰਕਲ ਰੂਪਨਗਰ ਸ਼ਹਿਰੀ ਤੋਂ ਕਰਨਵੀਰ ਸਿੰਘ ਗਿੰਨੀ, ਪੁਰਖਾਲੀ ਤੋਂ ਸਤਪਾਲ ਸਿੰਘ, ਘਨੌਲੀ ਤੋਂ ਸਵਰਨ ਸਿੰਘ, ਅਬਿਆਣਾ ਤੋਂ ਮੋਹਣ ਸਿੰਘ ਨੰਗਲ, ਨੂਰਪੁਰ ਬੇਦੀ ਤੋਂ ਮਨਦੀਪ ਸਿੰਘ ਅਤੇ ਡੂਮੇਵਾਲ ਤੋਂ ਸੰਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯਕੁਤ ਕੀਤਾ ਗਿਆ ਅਤੇ ਹਲਕਾ ਚਮਕੌਰ ਸਾਹਿਬ ਦੇ ਸਰਕਲ ਸ਼੍ਰੀ ਚਮਕੌਰ ਸਾਹਿਬ ਤੋਂ ਪਰਵਿੰਦਰ ਸਿੰਘ, ਬਹਿਰਾਮਪੁਰ ਬੇਟ ਤੋਂ ਅਮਰਿੰਦਰ ਸਿੰਘ,ਬੇਲਾ ਤੋਂ ਜਗਦੇਵ ਸਿੰਘ, ਮੋਰਿੰਡਾ ਤੋਂ ਨਵਰੀਤ ਸਿੰਘ, ਲੁਠੇੜੀ ਤੋਂ ਪਰਮਜੀਤ ਸਿੰਘ, ਕਾਈਨੌਰ ਤੋਂ ਰਾਜਵੀਰ ਸਿੰਘ ਕਲਸੀ, ਸਿੰਘ ਭਗਵੰਤਪੂਰਾ ਤੋਂ ਗੁਰਤੇਜ ਸਿੰਘ, ਘੜੂਆਂ ਤੋਂ ਵਰਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਹਲਕਾ ਖਰੜ ਦੇ ਸਰਕਲ ਖਰੜ-1 ਤੋਂ ਜਸਪ੍ਰੀਤ ਸਿੰਘ ਸੋਨੀ, ਖਰੜ-2 ਤੋਂ ਅਮਨਦੀਪ ਸਿੰਘ,ਖਰੜ-3 ਤੋਂ ਜਸਕਰਨ ਸਿੰਘ, ਖਰੜ-4 ਤੋਂ ਮਨਪ੍ਰੀਤ ਸਿੰਘ, ਕੁਰਾਲੀ ਦਿਹਾਤੀ ਤੋਂ ਰਵਿੰਦਰ ਸਿੰਘ ਸ਼ੇਰਗਿੱਲ, ਮਾਜਰੀ ਤੋਂ ਜਸਪਾਲ ਸਿੰਘ ਲੱਕੀ, ਮੁੱਲਾਂਪੁਰ ਤੋਂ ਹਰਜਿੰਦਰ ਸਿੰਘ, ਨਵਾਂ ਗਾਓਂ ਤੋਂ ਮੱਖਣ ਗੁੱਜਰ ਅਤੇ ਝੰਜੇੜੀ ਤੋਂ ਪਰਮਪ੍ਰੀਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਲਕਾ ਡੇਰਾ ਬੱਸੀ ਦੇ ਸਰਕਲ ਡੇਰਾ ਬੱਸੀ ਦਿਹਾਤੀ ਤੋਂ ਰਵਿੰਦਰ ਸਿੰਘ, ਡੇਰਾ ਬੱਸੀ ਸ਼ਹਿਰੀ ਤੋਂ ਟਿਮੀ ਪੁੰਨਿਆ, ਲਾਲੜੂ ਦਿਹਾਤੀ -1 ਤੋਂ ਹਰਦਮ ਸਿੰਘ, ਲਾਲੜੂ ਦਿਹਾਤੀ -2 ਤੋਂ ਮਨਪ੍ਰੀਤ ਸਿੰਘ, ਲਾਲੜੂ ਸ਼ਹਿਰੀ ਤੋਂ ਜਗਜੀਤ ਸਿੰਘ, ਜ਼ੀਰਕਪੁਰ ਤੋਂ ਮਲਕੀਤ ਸਿੰਘ , ਹੰਦੇਸਰਾਂ-1 ਤੋਂ ਗੁਰਜੀਤ ਸਿੰਘ, ਹੰਦੇਸਰਾਂ -2 ਤੋਂ ਲਖਵੀਰ ਸਿੰਘ ਅਤੇ ਲੋਹਗੜ੍ਹ ਤੋਂ ਉੱਤਮ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜ਼ਿਲ੍ਹਾ ਮਾਨਸਾ ਦੇ ਹਲਕਾ ਮਾਨਸਾ ਦੇ ਸਰਕਲ ਮਾਨਸਾ-1 ਤੋਂ ਗੋਲਡੀ, ਮਾਨਸਾ-2 ਤੋਂ ਗੁਰਪ੍ਰੀਤ ਸਿੰਘ ਪੀਤਾ, ਜੋਗਾ ਤੋਂ ਹਰਮਨਪ੍ਰੀਤ ਸਿੰਘ, ਭਿਖੀ -1 ਤੋਂ ਰਾਮ ਸਿੰਘ , ਭਿਖੀ-2 ਤੋਂ ਗੁਲਸ਼ਨ ਸਿੰਘ ਮਿੱਤਲ,ਕੋਟ ਲਾਲੁ ਤੋਂ ਜਸਵਿੰਦਰ ਸਿੰਘ, ਕੋਟਲੀ ਕਲਾਂ ਤੋਂ ਲਾਲੀ ਸਿੰਘ, ਭਿਖੀ ਦਿਹਾਤੀ ਤੋਂ ਲਖਵੀਰ ਸਿੰਘ, ਜੋਗਾ ਦਿਹਾਤੀ ਤੋਂ ਰਾਜਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

ਜ਼ਿਲ੍ਹਾ ਕਪੂਰਥਲਾ ਦੇ ਹਲਕਾ ਫਗਵਾੜਾ ਦੇ ਸਰਕਲ ਫਗਵਾੜਾ ਦਿਹਾਤੀ ਤੋਂ ਸਤਪਾਲ ਸਿੰਘ, ਰਿਹਾਨਾ ਜੱਟਾ ਤੋਂ ਨਿਰਵੈਰ ਸਿੰਘ, ਮੌਲੀ ਤੋਂ ਰਣਜੀਤ ਸਿੰਘ, ਫਗਵਾੜਾ ਸ਼ਹਿਰੀ ਤੋਂ ਹਰਮਿੰਦਰ ਸਿੰਘ, ਫਗਵਾੜਾ ਪੂਰਬੀ ਤੋਂ ਅਮਰਦੀਪ ਬਸਰਾ ਅਤੇ ਸਤਨਾਮਪੁਰਾ ਤੋਂ ਤਰਨਜੀਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

ਜ਼ਿਲ੍ਹਾ ਹੋਸ਼ਿਆਰਪੂਰ ਦੇ ਹਲਕਾ ਸ਼ਾਮ ਚੌਰਾਸੀ ਦੇ ਸਰਕਲ ਢੋਲਬਾਹਾ ਤੋਂ ਚੰਦਰ ਮੋਹਨ, ਭੁੰਗਾ ਤੋਂ ਮਨਵੀਰ ਸਿੰਘ, ਬਾਗਪੁਰ ਸਤੌਰ ਤੋਂ ਜਗਜੀਵਨ ਸਿੰਘ, ਅਧਿਕਾਰਾ ਤੋਂ ਕੁਲਜੀਤ ਸਿੰਘ ਗੋਲਡੀ, ਬੁੱਲੋਵਾਲ ਤੋਂ ਹਰਜੀਤ ਸਿੰਘ, ਨੰਦਾਚੋਰ ਤੋਂ ਜਸਪਾਲ ਸਿੰਘ, ਨਾਸਰਾਲਾ ਤੋਂ ਗੁਰਿੰਦਰ ਪਾਲ ਸਿੰਘ , ਹਰਿਆਣਾ ਤੋਂ ਦਲਵੀਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਦਫਤਰ ਸਕੱਤਰ ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੜ੍ਹੋ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹੜੇ ਏਜੰਡੇ ਭੇਜੇ, ਸਰਕਾਰ ਦੇ ਜਵਾਬ ਦੀ ਉਡੀਕ

ਜਾਖੜ ਦੇ ਆਪਸੀ ਕਾਟੋ-ਕਲੇਸ਼ ਦੇ ਬਿਆਨ ਨੇ ਸਿੱਧ ਕੀਤਾ ਕਿ ਕਿਸਾਨ ਮੁੱਦੇ ‘ਤੇ ਗੰਭੀਰ ਨਹੀਂ ਕਾਂਗਰਸ : ਆਮ ਆਦਮੀ ਪਾਰਟੀ