ਭਾਰਤੀ ਫ਼ੁਟਬਾਲ ਟੀਮ ਨੇ ਨੌਂਵੀਂ ਵਾਰ ਸੈਫ਼ ਚੈਂਪੀਅਨਸ਼ਿਪ ਜਿੱਤੀ, ਮੀਤ ਹੇਅਰ ਨੇ ਦਿੱਤੀ ਵਧਾਈ

  • ਭਾਰਤ ਨੇ ਕੁਵੈਤ ਨੂੰ ਸਡਨ ਡੈਥ ਵਿੱਚ 5-4 ਨਾਲ ਹਰਾਇਆ,

ਚੰਡੀਗੜ੍ਹ, 5 ਜੁਲਾਈ 2023 – ਭਾਰਤੀ ਫ਼ੁਟਬਾਲ ਟੀਮ ਨੇ ਨੌਂਵੀਂ ਵਾਰ ਸੈਫ਼ ਚੈਂਪੀਅਨਸ਼ਿਪ ਜਿੱਤ ਲਈ ਹੈ। ਫ਼ਾਈਨਲ ਮੈਚ ‘ਚ ਭਾਰਤ ਕੁਵੈਤ ਨੂੰ ਸਡਨ ਡੈਥ ਵਿੱਚ 5-4 ਨਾਲ ਹਰਾ ਕੇ ਇਹ ਚੈਂਪੀਅਨਸ਼ਿਪ ਜਿੱਤੀ ਹੈ।

ਇਸ ਜਿੱਤ ਮਗਰੋਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਭਾਰਤੀ ਫ਼ੁਟਬਾਲ ਟੀਮ ਵਧਾਈ ਦਿੱਤੀ, ਮੀਤ ਹੇਅਰ ਨੇ ਟਵੀਟ ਕਰਦਿਆਂ ਕਿਹਾ ਕਿ, “ਭਾਰਤੀ ਫ਼ੁਟਬਾਲ ਟੀਮ ਨੂੰ ਨੌਂਵੀਂ ਵਾਰ ਸੈਫ਼ ਚੈਂਪੀਅਨਸ਼ਿਪ ਜਿੱਤਣ ਦੀਆਂ ਮੁਬਾਰਕਾਂ। ਰੋਮਾਂਚਕ ਫ਼ਾਈਨਲ ਵਿੱਚ ਸੁਨੀਲ ਛੇਤਰੀ ਦੀ ਕਪਤਾਨੀ ਹੇਠ ਭਾਰਤ ਨੇ ਕੁਵੈਤ ਨੂੰ ਸਡਨ ਡੈਥ ਵਿੱਚ 5-4 ਨਾਲ ਹਰਾਇਆ। ਸਾਡੇ ਸਟਾਰ ਗੋਲ਼ਚੀ ਗੁਰਪ੍ਰੀਤ ਸੰਧੂ ਨੇ ਫੈਸਲਾਕੁੰਨ ਪੈਨਲਟੀ ਰੋਕੀ। ਚੱਕ ਦੇ ਇੰਡੀਆ….”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਾਹਰੁਖ ਖਾਨ ਅਮਰੀਕਾ ‘ਚ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਨੱਕ ਅਤੇ ਚਿਹਰੇ ‘ਤੇ ਲੱਗੀ ਸੱਟ

ਦਰਬਾਰ ਸਾਹਿਬ ਦੇ ਲੰਗਰ ‘ਚ ਘਪਲਾ: SGPC ਨੇ ਕੀਤੇ 51 ਮੁਲਾਜ਼ਮ ਮੁਅੱਤਲ