ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਦਾ ਦੇਹਾਂਤ

  • ਕਬੱਡੀ ਖਿਡਾਰੀ ਏਕਮ ਹਠੂਰ ਦਾ ਸੀ ਛੋਟਾ ਭਰਾ

ਜਗਰਾਉਂ, 2 ਜੂਨ 2024 – ਕਬੱਡੀ ਖੇਡ ਦਾ ਆਪਣੇ ਸਮੇਂ ਦਾ ਵੱਡਾ ਸਟਾਰ ਨਿਰਭੈ ਹਠੂਰ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ ਹੈ। ਨਿਰਭੈ ਸਿੰਘ ਹਠੂਰ ਦੀ ਉਮਰ ਅਜੇ ਸਿਰਫ 35 ਸਾਲਾ ਦੀ ਹੀ ਸੀ। ਉਸ ਦੇ ਅਕਾਲ ਚਲਾਣੇ ਨਾਲ ਖੇਡ ਜਗਤ ਵਿਚ ਸੋਗ ਪਸਰ ਗਿਆ ਹੈ। ਧਾਕੜ ਰੇਡਰ ਨਿਰਭੈ ਹਠੂਰ ਪੰਜਾਬ ਦੇ ਨਾਮੀ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਠੂਰ ਦਾ ਛੋਟਾ ਭਰਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ‘ਚ ਵੱਡਾ ਸਿਆਸੀ ਧਮਾਕਾ, ਸ਼ੀਤਲ ਅੰਗੂਰਾਲ ਨੇ MLA ਵਜੋਂ ਦਿੱਤਾ ਅਸਤੀਫਾ ਲਿਆ ਵਾਪਸ

ਗ੍ਰੰਥੀ ਸਿੰਘ ਦੀ ਨਬਾਲਗ ਧੀ ਨੂੰ ਅਗਵਾ ਕਰਕੇ ਦਰਿੰਦਗੀ: ਸੰਗਤ ਦੀਆਂ ਭਾਵਨਾਵਾਂ ਅਨੁਸਾਰ ਲਿਆ ਜਾਵੇਗਾ ਫੈਸਲਾ – SGPC ਪ੍ਰਧਾਨ