ਨਵਜੋਤ ਸਿੱਧੂ ਫੇਰ ਕੁਮੈਂਟਰੀ ਕਰਦੇ ਆਉਣਗੇ ਨਜ਼ਰ, ਪੜ੍ਹੋ ਵੇਰਵਾ

ਮੁੰਬਈ, 19 ਮਾਰਚ, 2024: ਸਾਬਕਾ ਕ੍ਰਿਕਟ ਨਵਜੋਤ ਸਿੱਧੂ ਮੁੜ ਤੋਂ ਕ੍ਰਿਕਟਰ ਕੁਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ। ਉਹ 22 ਮਾਰਚ ਤੋਂ ਆਈ ਪੀ ਐਲ ਤੋਂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਸਟਾਰ ਸਪੋਰਟਸ ਨੇ ਐਕਸ ‘ਤੇ ਇਕ ਟਵੀਟ ਰਾਹੀਂ ਦਿੱਤੀ ਹੈ ਅਤੇ ਕਿਹਾ ਹੈ ਕਿ ਨਵਜੋਤ ਸਿੱਧੂ ਜਲਦੀ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਦੇ ਐਕਸ ‘ਤੇ ਟਵੀਟ ਨੂੰ ਨਵਜੋਤ ਸਿੱਧੂ ਨੇ ਵੀ ਰੀਟਵੀਟ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਮੇਰੇ ‘ਤੇ ਨਾ ਚਿਲਾਓ’: ‘ਇਹ ਹਾਈਡ ਪਾਰਕ ਕਾਰਨਰ ਦੀ ਮੀਟਿੰਗ ਨਹੀਂ’, CJI ਨੇ ਵਕੀਲ ਨੂੰ ਫਟਕਾਰ ਲਾਉਂਦੇ ਕਿਹਾ

ਬੀਜੇਪੀ ‘ਚ ਜਾਣ ਦੀਆਂ ਚਰਚਾਵਾਂ ਵਿਚਾਲੇ ਜਲੰਧਰ ਤੋਂ MP ਰਿੰਕੂ ਅੱਜ ਕਰਨਗੇ CM ਮਾਨ ਨਾਲ ਮੁਲਾਕਾਤ