ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ: ਸੀਰੀਜ਼ 1-1 ਨਾਲ ਬਰਾਬ’ਰੀ ‘ਤੇ
ਨਵੀਂ ਦਿੱਲੀ, 13 ਨਵੰਬਰ 2024 – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਸੈਂਚੁਰੀਅਨ ‘ਚ ਖੇਡਿਆ ਜਾਵੇਗਾ। ਇਹ ਮੈਚ ਰਾਤ 8:30 ਵਜੇ ਸੁਪਰਸਪੋਰਟ ਪਾਰਕ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ, ਟਾਸ ਰਾਤ 8 ਵਜੇ ਹੋਵੇਗਾ। ਭਾਰਤ 6 ਸਾਲ ਬਾਅਦ ਇੱਥੇ ਟੀ-20 ਮੈਚ ਖੇਡੇਗਾ, 2018 ‘ਚ ਟੀਮ ਘਰੇਲੂ ਟੀਮ ਤੋਂ ਹਾਰ ਗਈ ਸੀ। 4 […] More