ਜਿਓਫ ਐਲਾਰਡਾਈਸ ਨੇ ICC ਦੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ, 29 ਜਨਵਰੀ 2025 – ਜਿਓਫ ਐਲਾਰਡਾਈਸ ਨੇ ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਲਾਰਡਾਈਸ ਚਾਰ ਸਾਲਾਂ ਤੱਕ ਇਸ ਅਹੁਦੇ ‘ਤੇ ਰਿਹਾ। 2020 ਵਿੱਚ ਮਨੂ ਸਾਹਨੀ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਐਲਾਰਡਾਈਸ ਨੇ ਅੱਠ ਮਹੀਨਿਆਂ ਲਈ ਅੰਤਰਿਮ ਆਧਾਰ ‘ਤੇ ਇਸ ਅਹੁਦੇ ‘ਤੇ ਸੇਵਾ ਨਿਭਾਈ। ਇਸ […] More