ਖਿਡਾਰਨ ਮਨੂ ਭਾਕਰ ਨੂੰ ਸਦਮਾ, ਸੜਕ ਹਾਦਸੇ ‘ਚ ਨਾਨੀ-ਮਾਮੇ ਦੀ ਮੌਤ
ਚੰਡੀਗੜ੍ਹ, 19 ਜਨਵਰੀ 2025: ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖਿਡਾਰਨ ਮਨੂ ਭਾਕਰ ਦੀ ਨਾਨੀ ਅਤੇ ਵੱਡੇ ਮਾਮੇ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਹਿੰਦਰਗੜ੍ਹ ਬਾਈਪਾਸ ਰੋਡ ‘ਤੇ ਇੱਕ ਸਕੂਟਰ ਅਤੇ ਬ੍ਰੇਜ਼ਾ ਕਾਰ ਦੀ ਟੱਕਰ ਹੋ ਗਈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ […] More