ਪਾਕਿਸਤਾਨ-ਇੰਗਲੈਂਡ WTC ਫਾਈਨਲ ਦੀ ਦੌੜ ਤੋਂ ਲਗਭਗ ਬਾਹਰ: ਭਾਰਤ ਨੂੰ 10 ਵਿੱਚੋਂ 5 ਟੈਸਟ ਜਿੱਤਣੇ ਹੋਣਗੇ
ਨਵੀਂ ਦਿੱਲੀ, 11 ਸਤੰਬਰ 2024 – ਸ਼੍ਰੀਲੰਕਾ ਦੀ ਇੰਗਲੈਂਡ ‘ਤੇ ਟੈਸਟ ਜਿੱਤ ਅਤੇ ਪਾਕਿਸਤਾਨ ‘ਤੇ ਬੰਗਲਾਦੇਸ਼ ਦੀ ਸੀਰੀਜ਼ ਜਿੱਤਣ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਗਣਿਤ ਬਦਲ ਗਿਆ ਹੈ। ਪਾਕਿਸਤਾਨ ਅਤੇ ਇੰਗਲੈਂਡ ਹੁਣ ਫਾਈਨਲ ਵਿਚ ਪਹੁੰਚਣ ਦੀ ਦੌੜ ਤੋਂ ਲਗਭਗ ਬਾਹਰ ਹੋ ਗਏ ਹਨ। ਜਦਕਿ ਭਾਰਤ ਲਈ ਫਾਈਨਲ ‘ਚ ਪਹੁੰਚਣਾ ਥੋੜ੍ਹਾ ਆਸਾਨ ਲੱਗ ਰਿਹਾ […] More