ਦਿੱਲੀ ਟੈਸਟ ਦਾ ਅੱਜ ਤੀਜਾ ਦਿਨ: ਭਾਰਤ ਮਜ਼ਬੂਤ ਸਥਿਤੀ ‘ਚ
ਨਵੀਂ ਦਿੱਲੀ, 12 ਅਕਤੂਬਰ 2025 – ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੈਸਟ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਦਾ ਖੇਡ ਅੱਜ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਵੈਸਟਇੰਡੀਜ਼ ਨੇ 140 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ। ਭਾਰਤ ਨੇ ਆਪਣੀ ਪਹਿਲੀ ਪਾਰੀ 518/5 ‘ਤੇ ਐਲਾਨੀ, ਅਜੇ ਵੀ 378 ਦੌੜਾਂ […] More








