IPL ਵਿੱਚ ਅੱਜ ਦਿੱਲੀ ਅਤੇ ਲਖਨਊ ਵਿਚਲੇ ਹੋਵੇਗਾ ਮੈਚ: DC ਦੀ ਟੀਮ ਹਾਰੀ ਤਾਂ ਪਲੇਆਫ ਦੀ ਦੌੜ ਤੋਂ ਹੋਵੇਗੀ ਬਾਹਰ
ਨਵੀਂ ਦਿੱਲੀ, 14 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 64ਵੇਂ ਮੈਚ ‘ਚ ਅੱਜ ਦਿੱਲੀ ਕੈਪੀਟਲਸ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਦਿੱਲੀ ਲਈ ਪਲੇਆਫ ਦੀਆਂ ਉਮੀਦਾਂ ਬਰਕਰਾਰ ਹਨ। ਦਿੱਲੀ ਦੇ 13 […] More