ਦਿੱਲੀ ਨੇ ਰਾਜਸਥਾਨ ਨੂੰ 20 ਦੌੜਾਂ ਨਾਲ ਹਰਾ ਪਲੇਆਫ ਦੀਆਂ ਉਮੀਦਾਂ ਰੱਖੀਆਂ ਬਰਕਰਾਰ
ਨਵੀਂ ਦਿੱਲੀ, 8 ਮਈ 2024 – ਇੰਡੀਅਨ ਪ੍ਰੀਮੀਅਰ ਲੀਗ-2024 ਦੇ 56ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ 20 ਦੌੜਾਂ ਨਾਲ ਹਰਾਇਆ। ਇਸ ਨਾਲ ਦਿੱਲੀ ਨੇ ਪਿਛਲੇ ਮੈਚ ਵਿੱਚ ਮਿਲੀ ਹਾਰ ਦੀ ਬਰਾਬਰੀ ਕਰ ਲਈ। ਇੰਨਾ ਹੀ ਨਹੀਂ, ਕੈਪੀਟਲਜ਼ ਨੇ ਆਪਣੀ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਰਾਇਲਜ਼ ਦੇ ਪਲੇਆਫ ਵਿੱਚ ਪਹੁੰਚਣ […] More