ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪਾਕਿਸਤਾਨੀ ਕ੍ਰਿਕਟਰ ਕਮਰਾਨ ਅਕਮਲ ਨੂੰ ਪਾਈਆਂ ਲਾਹਨਤਾਂ, ਪੜ੍ਹੋ ਵੇਰਵਾ
ਚੰਡੀਗੜ੍ਹ, 11 ਜੂਨ 2024 – ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਮੌਜੂਦਾ ਟੀਮ ਇੰਡੀਆ ਸਟਾਰ ਅਰਸ਼ਦੀਪ ਸਿੰਘ ‘ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਵਲੋਂ ਨਸਲੀ ਟਿੱਪਣੀ ਕਰਨ ‘ਤੇ ਉਸ ਨੂੰ ਲਾਹਨਤਾਂ ਪਾਈਆਂ ਹਨ। ਨਿਊਯਾਰਕ ਵਿੱਚ ਇੱਕ ਫਸਵੇਂ T20 ਵਿਸ਼ਵ ਕੱਪ 2024 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਦੌਰਾਨ ਅਕਮਲ ਨੇ ਅਰਸ਼ਦੀਪ ਦੇ […] More