ਲਾਰਡਜ਼ ਟੈਸਟ ਦੇ ਤੀਜੇ ਦਿਨ ਭਾਰਤ ਇੰਗਲੈਂਡ ਤੋਂ 2 ਦੌੜਾਂ ਨਾਲ ਪਿੱਛੇ: ਦੋਵੇਂ ਟੀਮਾਂ ਪਹਿਲੀ ਪਾਰੀ ਵਿੱਚ 387-387 ਦੌੜਾਂ ‘ਤੇ ਆਊਟ
ਨਵੀਂ ਦਿੱਲੀ, 13 ਜੁਲਾਈ 2025 – ਭਾਰਤ ਅਤੇ ਇੰਗਲੈਂਡ ਵਿਚਾਲੇ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਤੀਜਾ ਟੈਸਟ ਬਰਾਬਰੀ ‘ਤੇ ਚੱਲ ਰਿਹਾ ਹੈ। ਸ਼ਨੀਵਾਰ ਨੂੰ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਦਾ ਸਕੋਰ 2/0 ਹੈ। ਜ਼ੈਕ ਕਰੌਲੀ ਅਤੇ ਬੇਨ ਡਕੇਟ ਕ੍ਰੀਜ਼ ‘ਤੇ ਮੌਜੂਦ ਹਨ। ਪਹਿਲੀ ਪਾਰੀ ਵਿੱਚ ਕਿਸੇ ਨੂੰ ਵੀ ਟੀਮ ਨੂੰ ਲੀਡ […] More