ਲਖਨਊ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ
ਲਖਨਊ, 1 ਮਈ 2024 – IPL-2024 ਦੇ 48ਵੇਂ ਮੈਚ ‘ਚ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 4 ਵਿਕਟਾਂ ਨਾਲ ਹਰਾਇਆ। ਮੌਜੂਦਾ ਸੀਜ਼ਨ ‘ਚ ਪਹਿਲੀ ਵਾਰ ਦੋਵਾਂ ਵਿਚਾਲੇ ਕੋਈ ਮੈਚ ਖੇਡਿਆ ਗਿਆ। ਐਲਐਸਜੀ ਦੀ ਇਹ ਸੀਜ਼ਨ ਦੀ ਛੇਵੀਂ ਜਿੱਤ ਹੈ। ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਦੂਜੇ ਪਾਸੇ […] More