ਕੀ ਹੁਣ ਅਗਲੇ ਵਿਸ਼ਵ ਕੱਪ ‘ਚ ਖੇਡ ਸਕਣਗੇ ਰੋਹਿਤ-ਵਿਰਾਟ ?, 2027 ਤੱਕ ਸ਼ਰਮਾ ਹੋਣਗੇ 40 ਅਤੇ ਕੋਹਲੀ 39 ਸਾਲ ਦੇ
ਨਵੀਂ ਦਿੱਲੀ, 21 ਨਵੰਬਰ 2023 – ਭਾਰਤੀ ਪ੍ਰਸ਼ੰਸਕਾਂ ਲਈ ਕ੍ਰਿਕਟ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਜੇ ਵੀ ਸੁਪਨਾ ਹੀ ਰਹਿ ਗਿਆ। 12 ਸਾਲਾਂ ਬਾਅਦ ਟੀਮ ਨੇ ਫਾਈਨਲ ਵਿੱਚ ਥਾਂ ਬਣਾਈ ਪਰ ਆਸਟਰੇਲੀਆ ਨੇ ਟਰਾਫੀ ਜਿੱਤਣ ਦਾ ਇੰਤਜ਼ਾਰ ਹੋਰ ਲੰਬਾ ਕਰ ਦਿੱਤਾ। ਕਪਤਾਨ ਰੋਹਿਤ ਸ਼ਰਮਾ ਅਤੇ ਤਜਰਬੇਕਾਰ ਵਿਰਾਟ ਕੋਹਲੀ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਟੀਮ ਨੂੰ […] More