ਮੈਕਸਵੈੱਲ ਦੇ ਦੋਹਰੇ ਸੈਂਕੜੇ ਨਾਲ ਆਸਟ੍ਰੇਲੀਆ ਪਹੁੰਚਿਆ ਸੈਮੀਫਾਈਨਲ ‘ਚ, ਅਫਗਾਨਿਸਤਾਨ 91 ਦੌੜਾਂ ‘ਤੇ 7 ਵਿਕਟਾਂ ਲੈਣ ਦੇ ਬਾਵਜੂਦ ਹਾਰਿਆ
ਮੁੰਬਈ, 8 ਨਵੰਬਰ 2023 – ਵਾਨਖੇੜੇ ‘ਚ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੇ ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੇ ਇਕ ਕ੍ਰਿਕਟਰ ਦਾ ਅਜਿਹਾ ਕਾਰਨਾਮਾ ਦੇਖਿਆ, ਜਿਸ ‘ਤੇ ਆਸਾਨੀ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਗਲੇਨ ਮੈਕਸਵੈੱਲ ਨੇ 201 ਦੌੜਾਂ ਦੀ ਅਜੇਤੂ ਪਾਰੀ ਖੇਡੀ। ਮੈਚ ਦੌਰਾਨ ਉਹ ਜ਼ਖ਼ਮੀ ਵੀ ਹੋ ਗਿਆ, ਦੋ ਵਾਰ ਫਿਜ਼ੀਓ ਗਰਾਉਂਡ ‘ਚ ਉਸ ਕੋਲ ਆਇਆ […] More