ਜ਼ਿੰਬਾਬਵੇ ਦੇ ਸਾਬਕਾ ਦਿੱਗਜ ਕ੍ਰਿਕਟਰ ਹੀਥ ਸਟ੍ਰੀਕ ਦੀ ਮੌ+ਤ ਦੀ ਖ਼ਬਰ ਨਿਕਲੀ ਅਫਵਾਹ
ਨਵੀਂ ਦਿੱਲੀ, 23 ਅਗਸਤ 2023 – ਜ਼ਿੰਬਾਬਵੇ ਦੇ ਦਿੱਗਜ ਕ੍ਰਿਕਟਰ ਹੀਥ ਸਟ੍ਰੀਕ ਦੀ ਮੌਤ ਦੀ ਖਬਰ ਅਫਵਾਹ ਨਿਕਲੀ ਹੈ। ਦਰਅਸਲ, ਜ਼ਿੰਬਾਬਵੇ ਦੇ 49 ਸਾਲਾ ਸਾਬਕਾ ਕ੍ਰਿਕਟਰ ਹੀਥ ਸਟ੍ਰੀਕ ਬਾਰੇ ਸੋਸ਼ਲ ਮੀਡੀਆ ‘ਤੇ ਖਬਰ ਆਈ ਸੀ ਕਿ ਉਨ੍ਹਾਂ ਦੀ ਕੈਂਸਰ ਨਾਲ ਮੌਤ ਹੋ ਗਈ ਹੈ। ਉਸ ਦੇ ਸਾਬਕਾ ਸਾਥੀ ਹੈਨਰੀ ਓਲਾਂਗਾ, ਜਿਸ ਨੇ ਸਟ੍ਰੀਕ ਦੀ ਮੌਤ […] More