ਵਿਰਾਟ ਕੋਹਲੀ ਇੰਸਟਾਗ੍ਰਾਮ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਏਸ਼ੀਆਈ ! ਜਾਣੋ ਇੱਕ ਪੋਸਟ ਤੋਂ ਹੁੰਦੀ ਹੈ ਕਿੰਨੀ ਕਮਾਈ
ਨਵੀਂ ਦਿੱਲੀ, 12 ਅਗਸਤ 2023 – ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਇਕ ਪੋਸਟ ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਹੀ ਨਹੀਂ ਸਗੋਂ ਏਸ਼ੀਆਈ ਵੀ ਬਣ ਗਏ ਹਨ। ਹਾਲ ਹੀ ਵਿੱਚ Hooper HQ ਨੇ 2023 ਦੀ ਇੰਸਟਾਗ੍ਰਾਮ ਰਿਚ ਲਿਸਟ ਜਾਰੀ ਕੀਤੀ ਹੈ। ਇਸ ਮੁਤਾਬਕ ਵਿਰਾਟ ਇਕ ਇੰਸਟਾਗ੍ਰਾਮ ਪੋਸਟ ਤੋਂ 13 […] More