ਚੱਲਦੇ ਮੈਚ ‘ਚ ਰੋਹਿਤ ਸ਼ਰਮਾ ਨੂੰ ਮਿਲਣ ਮੈਦਾਨ ‘ਤੇ ਪਹੁੰਚਿਆ ਫੈਨ, ਹੋਇਆ 6.50 ਲੱਖ ਦਾ ਜੁਰਮਾਨਾ
ਨਵੀਂ ਦਿੱਲੀ, 7 ਨਵੰਬਰ 2022 – ਟੀਮ ਇੰਡੀਆ ਨੇ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਜ਼ਿੰਬਾਬਵੇ ਨੂੰ ਹਰਾ ਕੇ ਸੁਪਰ-12 ਮੈਚਾਂ ਵਿੱਚ ਸਭ ਤੋਂ ਵੱਧ ਅੰਕ (8 ਅੰਕ) ਹਾਸਲ ਕਰਕੇ ਆਪਣੇ ਗਰੁੱਪ ਵਿੱਚ ਸਿਖਰ ’ਤੇ ਰਿਹਾ। ਭਾਰਤੀ ਟੀਮ ਹੁਣ ਸੈਮੀਫਾਈਨਲ ‘ਚ ਹੈ ਜਿੱਥੇ 10 ਨਵੰਬਰ ਨੂੰ ਐਡੀਲੇਡ ‘ਚ ਉਸ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ ਅਤੇ ਇਸ […] More