ਦਿੱਲੀ ਕੈਪੀਟਲਸ ਪਹਿਲਾਂ ਮੈਚ ਹਾਰੀ, ਕਪਤਾਨ ਰਿਸ਼ਭ ਪੰਤ ਦੀ ਘਾਟ ਰੜਕੀ – ਪਾਰਥਿਵ ਪਟੇਲ
ਨਵੀਂ ਦਿੱਲੀ, 2 ਅਪ੍ਰੈਲ 2023 – ਕੇਐਲ ਰਾਹੁਲ ਦੀ ਅਗਵਾਈ ’ਚ ਲਖਨਊ ਸੂਪਰ ਜਾਇੰਟਸ ਨੇ ਸ਼ਨੀਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ’ਚ ਦਿੱਲੀ ਕੈਪੀਟਲਸ ’ਤੇ 50 ਰਨਾਂ ਦੀ ਅਸਾਨ ਜਿੱਤ ਦੇ ਨਾਲ ਆਪਣੇ ਟਾਟਾ ਆਈਪੀਐਲ 2023 ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਕਾਇਲ ਮੇਅਰਸ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਜਾਇੰਟਸ ਨੇ ਪਹਿਲੇ […] More