ਵੇਟਲਿਫਟਿੰਗ ਵਿੱਚ ਭਾਰਤ ਨੂੰ ਮਿਲੇ 4 ਤਗਮੇ: ਬਿੰਦੀਆ ਰਾਣੀ ਜਿੱਤਿਆ ਚਾਂਦੀ ਦਾ ਤਗਮਾ
ਨਵੀਂ ਦਿੱਲੀ, 31 ਜੁਲਾਈ 2022 – ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਨੂੰ ਚੌਥਾ ਤਮਗਾ ਮਿਲਿਆ ਹੈ। ਬਿੰਦਿਆ ਰਾਣੀ ਦੇਵੀ ਨੇ ਔਰਤਾਂ ਦੇ ਵੇਟਲਿਫਟਿੰਗ ਦੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਬਿੰਦੀਆ ਨੇ ਕੁੱਲ 202 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਚਾਰ ਤਗਮੇ ਜਿੱਤੇ। ਇਹ ਚਾਰੇ ਮੈਡਲ […] More