ਓਲੰਪੀਅਨ ਅਤੇ ਲੰਬੀ ਦੂਰੀ ਦੇ ਮਹਾਨ ਦੌੜਾਕ ਹਰੀ ਚੰਦ ਦਾ ਦੇਹਾਂਤ
ਏਸ਼ੀਅਨ ਖੇਡਾਂ ਵਿੱਚ ਦੇਸ਼ ਲਈ ਦੋ ਸੋਨ ਤਗਮੇ ਜਿੱਤੇ ਚੰਡੀਗੜ੍ਹ, 13 ਜੂਨ 2022 – ਹੁਸ਼ਿਆਰਪੁਰ ਦੇ ਪਿੰਡ ਢੋਲਵਾਹਾ ਦੇ ਰਹਿਣ ਵਾਲੇ ਏਸ਼ੀਆਈ ਖੇਡਾਂ ‘ਚ ਦੋ ਸੋਨ ਤਮਗਾ ਜੇਤੂ ਅਤੇ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਹਰੀ ਚੰਦ ਦਾ ਐਤਵਾਰ ਰਾਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। 1 ਅਪ੍ਰੈਲ 1953 ਨੂੰ ਜਨਮੇ […] More