Khelo India Youth Games ਲਈ ਮੁੰਡੇ ਕੁੜੀਆਂ ਦੀ ਹਾਕੀ ਟੀਮ ਲਈ ਹੋਣ ਵਾਲੀ ਚੋਣ ਦੀ ਦੇਖੋ ਕੀ ਹੈ ਮਿਤੀ…
Khelo India Youth Games ਤਹਿਤ ਹਾਕੀ ਖਿਡਾਰੀਆਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈl ਹਰਿਆਣਾ ਵਿੱਚ 5 ਫਰਵਰੀ ਤੋਂ 14 ਫਰਵਰੀ 2022 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਗੇਮਜ਼ ਅੰਡਰ 18 (ਲੜਕੇ ਤੇ ਲੜਕੀਆਂ) ਲਈ ਪੰਜਾਬ ਸੂਬੇ ਦੀਆਂ ਹਾਕੀ ਟੀਮਾਂ (ਲੜਕੇ ਤੇ ਲੜਕੀਆਂ) ਲਈ ਚੋਣ ਟਰਾਇਲ 8 ਨਵੰਬਰ 2021 ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ […] More