ਸੈਮੀ ਫਾਈਨਲ ‘ਚ ਹਾਰਿਆ ਭਾਰਤ, ਸੋਨਾ-ਚਾਂਦੀ ਨਹੀਂ ਪਰ ਮਿਲ ਸਕਦਾ ਕਾਂਸੀ ਦਾ ਤਗਮਾ
ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੀ ਬੈਲਜੀਅਮ ਹੱਥੋਂ 5-2 ਨਾਲ ਹਾਰ ਹੋਈ। ਅੱਧੇ ਸਮੇਂ ਤੱਕ ਭਾਰਤ ਅਤੇ ਬੈਲਜੀਅਮ 2-2 ਗੋਲ ਨਾਲ ਬਰਾਬਰੀ ‘ਤੇ ਸਨ। ਅੱਧੇ ਸਮੇਂ ਤੋਂ ਬਾਅਦ ਬੈਲਜੀਅਮ ਨੂੰ ਪੈਨਲਟੀ ਕਾਰਨਰ ਮਿਲੇ ਤਾਂ ਉਹਨਾਂ ਨੇ ਗੋਲ ਵੀ ਦਾਗ ਦਿੱਤੇ। ਅੰਤ ਤੱਕ ਬੈਲਜੀਅਮ ਨੇ ਭਾਰਤ ਤੋਂ ਲੀਡ ਬਣਾਕੇ ਅੰਤ ਤੱਕ ਸਕੋਰ 5-2 […] More