ਟੋਕੀਓ ਓਲੰਪਿਕ ਵਿੱਚ ਟੇਬਲ ਟੈਨਿਸ ਅੰਦਰ ਮਨੀਕਾ ਬੱਤਰਾ ਦੀ ਚੁਣੌਤੀ ਖਤਮ, ਹੋਈ ਹਾਰ
ਭਾਰਤ ਲਈ ਟੇਬਲ ਟੈਨਿਸ ਵਿੱਚ ਲਗਾਤਾਰ ਮਜਬੂਤ ਦਾਅਵੇਦਾਰੀ ਪੇਸ਼ ਕਰ ਰਹੇ ਮਨੀਕਾ ਬੱਤਰਾ ਦੀ 26 ਜੁਲਾਈ ਦੇ ਮੈਚ ਵਿੱਚ ਸੋਫ਼ੀਆ ਦੇ ਖਿਲਾਫ਼ ਹਰ ਹੋਈ। ਮਨੀਕਾ ਬੱਤਰਾ ਨੂੰ ਸੋਫ਼ੀਆ ਪੋਲਕਾਨੋਵਾ ਨੇ ਪਹਿਲੇ ਹੀ ਸਿੱਧੇ 4 ਸੈੱਟਾਂ ਵਿੱਚ ਹਰਾ ਦਿੱਤਾ। ਇਸੇ ਦੇ ਨਾਲ ਮਨੀਕਾ ਬੱਤਰਾ ਦਾ ਓਲੰਪਿਕ ਦਾ ਸਫ਼ਰ ਖਤਮ ਹੋਇਆ। ਪਹਿਲੇ ਮੈਚਾਂ ਵਿੱਚ ਮਨੀਕਾ ਬੱਤਰਾ ਆਪਣੇ […] More