ਅੱਜ IPL ਵਿੱਚ ਚੇਨਈ ਅਤੇ ਲਖਨਊ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਚੇਨਈ, 23 ਅਪ੍ਰੈਲ 2024 – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਅੱਜ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਸੀਐਸਕੇ ਅਤੇ ਐਲਐਸਜੀ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਨਾਲ ਭਿੜਨਗੇ। ਪਿਛਲੀ ਵਾਰ ਲਖਨਊ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਅੱਜ ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਅੱਠਵਾਂ ਮੈਚ ਹੋਵੇਗਾ। ਦੋਵਾਂ ਨੇ 7 ਵਿੱਚੋਂ 4 ਜਿੱਤੇ ਹਨ ਅਤੇ 3 ਹਾਰੇ ਹਨ। ਹਾਲਾਂਕਿ ਬਿਹਤਰ ਰਨ ਰੇਟ ਕਾਰਨ ਚੇਨਈ ਚੌਥੇ ਸਥਾਨ ‘ਤੇ ਅਤੇ ਲਖਨਊ ਪੰਜਵੇਂ ਸਥਾਨ ‘ਤੇ ਹੈ।

ਚੇਨਈ ਅਤੇ ਲਖਨਊ ਵਿਚਾਲੇ IPL ‘ਚ 4 ਮੈਚ ਖੇਡੇ ਗਏ। 2 ਵਿੱਚ ਲਖਨਊ ਅਤੇ ਇੱਕ ਵਿੱਚ ਚੇਨਈ ਜਿੱਤਿਆ। ਜਦੋਂ ਕਿ ਦੋਵਾਂ ਵਿਚਾਲੇ ਇੱਕ ਮੈਚ ਵੀ ਬੇ-ਨਤੀਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜਸਥਾਨ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ, ਯਸ਼ਸਵੀ ਜੈਸਵਾਲ ਦਾ ਤੂਫਾਨੀ ਸੈਂਕੜਾ

ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਤਵਾਦੀਆਂ ਨੇ ਸਰਕਾਰੀ ਕਰਮਚਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ