ਜੇ ਫੋਨ ਚਾਰਜ ਕਾਰਨ ਦੀ ਹੈ ਸਮੱਸਿਆ, ਦੇਖੋ ਇਹ ਫੋਨ ਸਿਰਫ਼ 30 ਮਿੰਟਾਂ ’ਚ ਚਾਰਜ ਹੋ ਜਾਵੇਗੀ ਪੂਰੀ ਬੈਟਰੀ
ਨਵੀਂ ਦਿੱਲੀ, 23 ਮਈ 2021 – ਜੇ ਤੁਹਾਨੂੰ ਤੁਹਾਡੇ ਰੁਜੇਵੇਂ ਕਾਰਨ ਆਪਣਾ ਫੋਨ ਚਾਰਜ ਕਾਰਨ ਦੀ ਸਮੱਸਿਆ ਆਉਂਦੀ ਹੈ ਤਾਂ ਹਾਲ ‘ਚ ਹੀ ਵੀਵੋ ਕੰਪਨੀ ਵੱਲੋਂ ਸਮਾਰਟਫੋਨ iQOO 7 ਲਾਂਚ ਹੋਇਆ ਹੈ। ਪਾਵਰ ਬੈਕਅਪ ਲਈ ਫੋਨ ’ਚ 4400mAh ਦੀ ਬੈਟਰੀ ਦਿੱਤੀ ਗਈ ਹੈ ਜੋ 66 ਵਾਟ ਦੀ ਫਲੈਸ਼ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਕੰਪਨੀ ਦਾ […] More