ਵਟਸਐਪ ਨੇ ਸਟੇਟਸ ਪਾ ਕੇ ਦਿੱਤਾ ਪ੍ਰਾਈਵੇਸੀ ਬਾਰੇ ਭਰੋਸਾ
ਨਵੀਂ ਦਿੱਲੀ, 17 ਜਨਵਰੀ 2021 : ਸੋਸ਼ਲ ਮੀਡੀਆ ਪਲੈਟਫਾਰਮ ਵਟਸਐਪ ਨੇ ਸਟੇਟਸ ਆਪਸ਼ਨ ਵਿਚ ਆਪਣਾ ਸਟੇਟਸ ਪਾ ਕੇ ਲੋਕਾਂ ਨੂੰ ਭਰੋਸਾ ਦੁਆਇਆ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਵਟਸਐਪ ਨੇ ਵੱਖ-ਵੱਖ ਤਰ੍ਹਾਂ ਦੇ ਚਾਰ ਸਟੇਟਸ ਪਾਏ ਹਨ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਲੋਕਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ […] More