ਜਾਣੋ ਕੀ ਹੈ Gmail ਦੇ ਬੰਦ ਹੋਣ ਦੀ ਸੱਚਾਈ ?, ਗੂਗਲ ਨੇ ਕੀਤੇ ਦਾਅਵਿਆਂ ਬਾਰੇ ਦਿੱਤਾ ਇਹ ਜਵਾਬ
ਨਵੀਂ ਦਿੱਲੀ, 24 ਫਰਵਰੀ 2024 – ਤਕਨੀਕੀ ਕੰਪਨੀ ਗੂਗਲ ਨੇ ਈਮੇਲ ਪਲੇਟਫਾਰਮ ਜੀਮੇਲ ਦੀ ਸੇਵਾ ਬੰਦ ਕਰਨ ਦੀਆਂ ਵਾਇਰਲ ਫਰਜ਼ੀ ਖ਼ਬਰਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਜਾਰੀ ਰਹੇਗੀ। ਜੀਮੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ‘ਤੇ ਆਪਣੀ ਪੋਸਟ ਵਿੱਚ ਕਿਹਾ, ਕਿ “ਜੀਮੇਲ ਇੱਥੇ ਰਹਿਣ ਲਈ ਹੈ,” ਇਸ ਤੋਂ ਪਹਿਲਾਂ, X ‘ਤੇ ਇਕ ਪੋਸਟ […] More