ਇੱਕ ਘੰਟੇ ਤੱਕ ਠੱਪ ਰਹਿਣ ਤੋਂ ਬਾਅਦ ਸ਼ੁਰੂ ਹੋਈ ‘X’ ਸਰਵਿਸ, ਯੂਜ਼ਰਸ ਨਹੀਂ ਦੇਖ ਪਾ ਰਹੇ ਸਨ ਪੋਸਟਾਂ
ਨਵੀਂ ਦਿੱਲੀ, 21 ਦਸੰਬਰ 2023 – ਸੋਸ਼ਲ ਮੀਡੀਆ ਪਲੇਟਫਾਰਮ ‘X’ ਦੀ ਸਰਵਿਸ ਕਰੀਬ ਇੱਕ ਘੰਟੇ ਤੱਕ ਡਾਊਨ ਰਹੀ। ਇਸ ਕਾਰਨ ਯੂਜ਼ਰਸ ਪੋਸਟਾਂ ਨੂੰ ਨਹੀਂ ਦੇਖ ਪਾ ਰਹੇ ਸਨ। ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਭਾਰਤ ਸਮੇਤ ਦੁਨੀਆ ਭਰ ਦੇ ਉਪਭੋਗਤਾਵਾਂ ਨੂੰ X ਤੱਕ ਪਹੁੰਚ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੋਸਟ ਦੀ […] More