ਟਵਿੱਟਰ ਨੇ ਰੋਜ਼ਾਨਾ ਪੋਸਟਾਂ ਦੇਖਣ ਦੀ ਗਿਣਤੀ ਕੀਤੀ ਤੈਅ
ਨਵੀਂ ਦਿੱਲੀ, 2 ਜੁਲਾਈ 2023 – ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਸ਼ਨੀਵਾਰ ਨੂੰ ਟਵਿੱਟਰ ਪੋਸਟਾਂ ਨੂੰ ਪੜ੍ਹਨ ਦੀ ਸੀਮਾ ਤੈਅ ਕਰ ਦਿੱਤੀ ਹੈ। ਮਸਕ ਨੇ ਕਿਹਾ, ਵੈਰੀਫਾਈਡ ਅਕਾਉਂਟਸ ਤੋਂ ਇੱਕ ਦਿਨ ਵਿੱਚ 10 ਹਜ਼ਾਰ ਪੋਸਟਾਂ ਪੜ੍ਹ ਹੋ ਸਕਣਗੀਆਂ। ਅਣ-ਵੈਰੀਫਾਈਡ ਅਕਾਉਂਟਸ ਤੋਂ ਇੱਕ ਹਜ਼ਾਰ ਪੋਸਟਾਂ, ਜਦੋਂ ਕਿ ਨਵੇਂ ਅਣ-ਵੈਰੀਫਾਈਡ ਅਕਾਉਂਟਸ ਤੋਂ ਰੋਜ਼ਾਨਾ ਸਿਰਫ 500 ਪੋਸਟ […] More