80 ਰੁਪਏ ‘ਚ 800 ਕਿਲੋਮੀਟਰ ਚੱਲੇਗੀ ਇਹ ਇਲੈਕਟ੍ਰਿਕ ਬਾਈਕ, ਪੜ੍ਹੋ ਕੀ ਹੈ ਕੀਮਤ
ਹੈਦਰਾਬਾਦ, 20 ਦਸੰਬਰ 2022 – ਹੈਦਰਾਬਾਦ ਸਤਿਥ ਸਟਾਰਟਅੱਪ EV ਬ੍ਰਾਂਡ Gravton Motors ਭਾਰਤੀ ਬਾਜ਼ਾਰ ਵਿੱਚ ਇੱਕ ਦਮਦਾਰ ਰੇਂਜ ਦੇ ਨਾਲ Gravton Quanta ਇਲੈਕਟ੍ਰਿਕ ਬਾਈਕ ਲੈ ਕੇ ਆਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਨੂੰ ਸਿਰਫ 80 ਰੁਪਏ ‘ਚ 800 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਜਿਹੜੇ ਲੋਕ ਮਹਿੰਗੇ ਪੈਟਰੋਲ ਦੇ ਦੌਰ ਵਿੱਚ […] More