Apple ਨੇ ਲਾਂਚ ਕੀਤਾ ਸਭ ਤੋਂ ਸਸਤਾ 5G iPhone, ਜਾਣੋ ਕੀ ਨੇ ਫੀਚਰਸ ?
ਨਵੀਂ ਦਿੱਲੀ, 9 ਮਾਰਚ 2022 – ਐਪਲ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਸਸਤਾ 5ਜੀ ਸਪੋਰਟ ਵਾਲਾ ਆਈਫੋਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਹੈਂਡਸੈੱਟ ਦੇ ਨਾਲ iPhone 13 ਅਤੇ iPhone 13 Pro ਦੇ ਨਵੇਂ ਕਲਰ ਵੇਰੀਐਂਟ ਵੀ ਲਾਂਚ ਕੀਤੇ ਹਨ। iPhone SE 5G ਦੇ ਡਿਜ਼ਾਈਨ ‘ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ, […] More