ਭਾਰਤ ’ਚ ਲਾਂਚ ਹੋਈ ਨਵੀਂ ਆਡੀਓ ਬੇਸਡ ਸੋਸ਼ਲ ਮੀਡੀਆ APP
ਨਵੀਂ ਦਿੱਲੀ, 12 ਜੂਨ 2021 – ਭਾਰਤ ‘ਚ ਇੱਕ ਨਵੀਂ ਐਪ ਲਾਂਚ ਹੋਈ ਹੈ ਜੋ ਕੇ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ’ਤੇ ਉਪਲੱਬਧ ਹੈ। ਇਸ ਐਪ ਦਾ ਨਾਂਅ Swell ਐਪ ਹੈ। ਇਹ ਇਕ ਆਡੀਓ ਬੇਸਡ ਸੋਸ਼ਲ ਮੀਡੀਆ ਐਪ ਹੈ। ਇਸ ਐਪ ‘ਤੇ ਯੂਜ਼ਰਜ਼ ਫੋਟੋ ਦੇ ਨਾਲ ਆਡੀਓ ਨੂੰ ਵੀ ਪੋਸਟ ਕਰ ਸਕਦੇ ਹਨ। ਇਸ ਐਪ […] More