ਉੱਡਦੇ ਜਹਾਜ਼ ‘ਚ ਬੱਚੀ ਨੇ ਲਿਆ ਜਨਮ, ਮਾਂ-ਧੀ ਦੋਵੇਂ ਤੰਦਰੁਸਤ

ਨਵੀਂ ਦਿੱਲੀ, 17 ਮਾਰਚ 2021 – ਅੱਜ ਸਵੇਰੇ ਇੰਡੀਗੋ ਦੀ ਬੰਗਲੁਰੂ-ਜੈਪੁਰ ਉਡਾਣ ਦੇ ਵਿਚ ‌ਕਰੂ ਮੈਂਬਰਾਂ ਅਤੇ ਇਕ ਡਾਕਟਰ ਦੀ ਮਦਦ ਨਾਲ ਹਵਾ ਵਿਚਕਾਰ ਜਹਾਜ਼ ਅੰਦਰ ਬੱਚੇ ਦਾ ਜਨਮ ਹੋਇਆ । ਜਾਣਕਾਰੀ ਅਨੁਸਾਰ ਡਾਕਟਰ ਸੁਭਾਨਾ ਨਜ਼ੀਰ ਇਸੇ ਉਡਾਣ ‘ਚ ਸਫਰ ਕਰ ਰਹੇ ਸਨ ਜਿੰਨ੍ਹਾਂ ਦੀ ਮਦਦ ਨਾਲ ਕਰੂ ਮੈਂਬਰਾਂ ਨੇ ਬੱਚੀ ਨੂੰ ਜਨਮ ਦੁਆਇਆ।

ਬੱਚੀ ਅਤੇ ਮਾਂ ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਲਾਈਟ ਸਵੇਰੇ ਕਰੀਬ 5:45 ਵਜੇ ਬੇਂਗਲੁਰੂ ਤੋਂ ਰਵਾਨਾ ਹੋਈ ਅਤੇ ਅੱਜ ਸਵੇਰੇ 8 ਵਜੇ ਜੈਪੁਰ ਪਹੁੰਚੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵੇਂ ਲਾਏ ਅਧਿਆਪਕਾਂ ਦੀ ਟ੍ਰੇਨਿੰਗ 19 ਮਾਰਚ ਤੋਂ

ਪੀ ਐਮ ਮੋਦੀ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਕੈਪਟਨ ਨੇ ਕੇਂਦਰ ਸਰਕਾਰ ਨੂੰ ਟੀਕਾਕਰਨ ਕਾਰਜਨੀਤੀ ਮੁੜ ਵਿਚਾਰਨ ਲਈ ਆਖਿਆ