ਏਅਰ ਇੰਡੀਆ ਐਕਸਪ੍ਰੈਸ ਨੇ ‘ਸਿਕ ਲੀਵ’ ‘ਤੇ ਗਏ 25 ਕਰਮਚਾਰੀਆਂ ਨੂੰ ਸੌਂਪੇ ਬਰਖਾਸਤਗੀ ਪੱਤਰ
ਨਵੀਂ ਦਿੱਲੀ, 9 ਮਈ 2024 – ਏਅਰ ਇੰਡੀਆ ਐਕਸਪ੍ਰੈਸ ਨੇ ‘ਸਿਕ ਲੀਵ’ ‘ਤੇ ਗਏ 25 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਏਅਰ ਇੰਡੀਆ ਨੇ ਅਜਿਹੇ ਕਰਮਚਾਰੀਆਂ ਨੂੰ ਕੰਮਕਾਜ ਵਿੱਚ ਵਿਘਨ ਪਾਉਣ ਅਤੇ ਨਿਯੁਕਤੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਦੇ ਹੋਏ ਬਰਖਾਸਤਗੀ ਦਾ ਨੋਟਿਸ ਦਿੱਤਾ ਹੈ। ਦਰਅਸਲ, 100 ਤੋਂ ਵੱਧ ਕਰੂ ਮੈਂਬਰਾਂ ਦੇ ਅਚਾਨਕ […] More