ਮੋਦੀ ਤਾਂ ਖੁਦ ਸ਼ਹਿਨਸ਼ਾਹ ਹਨ, ਉਹ ਮੇਰੇ ਭਰਾ ਨੂੰ ਸ਼ਹਿਜ਼ਾਦਾ ਕਹਿੰਦੇ ਨੇ, ਪਰ ਖੁਦ ਮਹਿਲਾਂ ‘ਚ ਬੈਠੇ ਨੇ – ਪ੍ਰਿਅੰਕਾ ਗਾਂਧੀ
ਗੁਜਰਾਤ, 4 ਮਈ 2024 – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਬਨਾਸਕਾਂਠਾ ਦੇ ਲਖਾਨੀ ਵਿੱਚ ਇੱਕ ਜਨਸਭਾ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਰਾਜਕੁਮਾਰ ਕਹਿਣ ‘ਤੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ਉਹ ਮੇਰੇ ਭਰਾ ਨੂੰ ਸ਼ਹਿਜ਼ਾਦਾ ਕਹਿੰਦੇ ਹਨ, ਜਦੋਂਕਿ ਮੋਦੀ ਖ਼ੁਦ ਸ਼ਹਿਨਸ਼ਾਹ ਵਾਂਗ ਮਹਿਲਾਂ ਵਿੱਚ ਬੈਠੇ ਹਨ। […] More