ਬੀਜੇਪੀ ਨੇ ਬਿਨਾਂ ਵੋਟ ਦੇ ਸੂਰਤ ਲੋਕ ਸਭਾ ਸੀਟ ਜਿੱਤੀ: ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ
ਸੂਰਤ, 23 ਅਪ੍ਰੈਲ 2024 – ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਖਾਤਾ ਖੁੱਲ੍ਹ ਗਿਆ ਹੈ। ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਸੋਮਵਾਰ ਨੂੰ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲਾ ਚੁਣੇ ਗਏ। ਦਰਅਸਲ ਇੱਥੋਂ ਕਾਂਗਰਸੀ ਉਮੀਦਵਾਰ ਨੀਲੇਸ਼ ਕੁੰਭਾਨੀ ਦੀ ਨਾਮਜ਼ਦਗੀ ਰੱਦ ਹੋ ਗਈ ਸੀ। ਉਨ੍ਹਾਂ ਦੇ ਫਾਰਮਾਂ ‘ਚ ਗਵਾਹਾਂ ਦੇ ਨਾਵਾਂ ਅਤੇ ਦਸਤਖਤਾਂ ਵਿੱਚ ਗਲਤੀ […] More