BJP ਪੰਜਾਬ ਦੀ ਬੂਥ ਕਾਨਫਰੰਸ ‘ਚ ਹੰਗਾਮਾ: ਲੀਡਰ ਆਪਸ ‘ਚ ਉਲਝੇ, ਇਕ-ਦੂਜੇ ਦੇ ਕੁਰਸੀਆਂ ਅਤੇ ਮੇਜ਼ ਚੁੱਕ ਕੇ ਮਾਰੇ, ਹਰਜੀਤ ਗਰੇਵਾਲ ਮੌਕੇ ਤੋਂ ਖਿਸਕੇ
ਖੰਨਾ, 15 ਅਪ੍ਰੈਲ 2024 – ਭਾਜਪਾ ਦੀ ਬੂਥ ਕਾਨਫਰੰਸ ਵਿੱਚ ਭਾਜਪਾ ਆਗੂ ਆਪਸ ਵਿੱਚ ਹੀ ਭਿੜ ਗਏ। ਇਹ ਬਹਿਸ ਮਾਈਕ ਨੂੰ ਲੈ ਕੇ ਹੋਈ। ਹੰਗਾਮਾ ਤੋਂ ਸ਼ੁਰੂ ਹੋਈ ਗੱਲਬਾਤ ਗਾਲੀ-ਗਲੋਚ ਤੱਕ ਪਹੁੰਚ ਗਈ। ਇਸ ਤੋਂ ਬਾਅਦ ਸਟੇਜ ‘ਤੇ ਡੰਡੇ, ਕੁਰਸੀਆਂ ਅਤੇ ਮੇਜ਼ ਸੁੱਟੇ ਜਾਣ ਲੱਗੇ। ਜਦੋਂ ਮੀਟਿੰਗ ਵਿੱਚ ਹੰਗਾਮਾ ਹੋਇਆ ਤਾਂ ਭਾਜਪਾ ਪੰਜਾਬ ਦੇ ਬੁਲਾਰੇ […] More